headline stringlengths 3 271 | news stringlengths 245 17.5k | class int64 0 3 |
|---|---|---|
ਅਗਲੇ ਸਾਲ ਮਹਿਲਾ ਦਿਵਸ 'ਤੇ ਰਿਲੀਜ਼ ਹੋਵੇਗੀ ਤਾਪਸੀ ਦੀ 'ਥੱਪੜ' | ਉਨ੍ਹਾਂ ਹਰ ਸਾਲ ਆਪਣੀ ਕਿਸੇ ਫਿਲਮ ਨੂੰ ਮਹਿਲਾ ਦਿਵਸ 'ਤੇ ਰਿਲੀਜ਼ ਕਰਨ ਦੀ ਖਾਹਿਸ਼ ਪ੍ਰਗਟਾਈ ਸੀ। ਸ਼ਾਇਦ ਤਾਪਸੀ ਨੂੰ ਵੀ ਇਲਮ ਨਹੀਂ ਰਿਹਾ ਹੋਵੇਗਾ ਕਿ ਉਨ੍ਹਾਂ ਦੀ ਇਹ ਖਾਹਿਸ਼ ਏਨੀ ਛੇਤੀ ਪੂਰੀ ਹੋ ਜਾਵੇਗੀ।ਤਾਪਸੀ ਪਨੂੰ ਦੀ ਅਦਾਕਾਰੀ ਵਾਲੀ ਫਿਲਮ 'ਬਦਲਾ' ਇਸੇ ਸਾਲ ਕੌਮਾਂਤਰੀ ਮਹਿਲਾ ਦਿਵਸ ਯਾਨੀ 8 ਮਾਰਚ ਨੂੰ ਰਿਲੀਜ਼ ਹੋਈ ਸੀ। ਫਿਲਮ ਬਾਕਸ ਆਫਿਸ 'ਤੇ ਸਫਲ ਰਹੀ ਹੈ। ਇਹ ਪਹਿਲਾ ਮੌਕਾ ਸੀ, ਜਦੋਂ ਤਾਪਸੀ... | 1 |
ਨਹੀਂ ਰਹੇ ‘ਫੌਜੀ’ ’ਚ ਸ਼ਾਹਰੁਖ ਖਾਨ ਨੂੰ ਲਾਂਚ ਕਰਨ ਵਾਲੇ ਇਹ ਡਾਇਰੈਕਟਰ | Last updated: Fri, 12 Apr 2019 08:49 PM ISTਬਾਲੀਵੁਡ ਦੇ ਮਸ਼ਹੂਰ ਫਿਲਮ ਮੇਕਰ ਅਤੇ ਟੀਵੀ ਸ਼ੋਅ ਦੇ ਪ੍ਰੋਡਿਊਸਰ ਸ਼ਾਹਰੁਖ ਖਾਨ ਨੂੰ ਟੈਲੀਵੀਜ਼ਨ ਸ਼ੋਅ ਫੌਜੀ ਵਿਚ ਪੇਸ਼ ਕਰਨ ਵਾਲੇ ਕਰਨਲ ਰਾਜ ਕੁਮਾਰ ਕਪੂਰ ਦੀ ਮੌਤ ਹੋ ਗਈ। ਉਹ 87 ਸਾਲ ਦੇ ਸਨ। ਉਨ੍ਹਾਂ ਦੀ ਬੇਟੀ ਰਿਤੰਭਰਾ ਨੇ ਬੁੱਧਵਾਰ ਨੂੰ ਆਪਣੇ ਪਿਤਾ ਦੀ ਮੌਤ ਦੀ ਪੁਸ਼ਟੀ ਕੀਤੀ ਸੀ। ਕਰਨਲ ਰਾਜ ਕੁਮਾਰ ਦੀ ਮੌਤ ਬਾਅਦ ਬਾਲੀਵੁਡ ਵਿਚ ਸ਼ੋਕ ਦੀ ਲਹਿਰ... | 1 |
ਭਾਰਤੀ ਲੋਕ ਸੇਵਾ ਦਲ ਨੇ ਐਲਾਨੇ 6 ਉਮੀਦਵਾਰ | ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰਾਂ ਆਈਆਂ ਤੇ ਗਈਆਂ ਪਰ ਆਮ ਲੋਕਾਂ ਦਾ ਉਨ੍ਹਾਂ ਕੁਝ ਵੀ ਨਹੀਂ ਸੰਵਾਰਿਆ ਹੈ।ਹਰਕ੍ਰਿਸ਼ਨ ਸ਼ਰਮਾ, ਬਠਿੰਡਾ : ਲੋਕ ਸਭਾ ਚੋਣਾਂ 'ਚ ਭਾਰਤੀ ਲੋਕ ਸੇਵਾ ਦਲ ਪਾਰਟੀ ਨੇ ਵੀ ਆਪਣੇ 6 ਉਮੀਦਵਾਰ ਐਲਾਨ ਦਿੱਤੇ ਹਨ। ਪਾਰਟੀ ਵੱਲੋਂ ਬਠਿੰਡਾ ਲੋਕ ਸਭਾ ਸੀਟ ਤੋਂ ਸਾਬਕਾ ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਤੇ ਫ਼ਰੀਦਕੋਟ ਹਲਕੇ ਤੋਂ ਭੋਲਾ ਸਿੰਘ ਖ਼ਾਲਸਾ ਚੰਦ... | 3 |
ਐੱਫਐਂਡਓ ਐਕਸਪਾਇਰੀ ਤੋਂ ਪਹਿਲਾਂ ਸ਼ੇਅਰ ਬਾਜ਼ਾਰ 'ਚ ਗਿਰਾਵਟ | ਸੈਂਸੈਕਸ 'ਚ ਐੱਨਟੀਪੀਸੀ 'ਚ ਸਭ ਤੋਂ ਵੱਧ 2.25 ਫ਼ੀਸਦੀ ਗਿਰਾਵਟ ਰਹੀ, ਜਦਕਿ ਯੈੱਸ ਬੈਂਕ 'ਚ ਸਭ ਤੋਂ ਵੱਧ 5.62 ਫ਼ੀਸਦੀ ਤੇਜ਼ੀ ਰਹੀ। ਸੈਕਟਰਾਂ ਦੇ ਲਿਹਾਜ ਨਾਲ ਬੀਐੱਸਈ ਦੇ ਯੂਟਿਲਟੀਜ਼ ਸੈਕਟਰ 'ਚ ਸਭ ਤੋਂ ਵੱਧ 1.08 ਫ਼ੀਸਦੀਮੁੰਬਈ : ਵਾਅਦਾ ਤੇ ਬਦਲ (ਐੱਫਐਂਡਓ) ਸੌਦੇ ਦੀ ਐਕਸਪਾਇਰੀ ਤੋਂ ਪਹਿਲਾ ਨਿਵੇਸ਼ਕਾਂ ਵਿਚਾਲੇ ਸੁਸਤੀ ਦਾ ਮਾਹੌਲ ਰਹਿਣ ਨਾਲ ਬੁੱਧਵਾਰ ਨੂੰ ਦੇਸ਼ ਦੇ ਸ਼ੇਅਰ ਬਾਜ਼ਾਰਾਂ 'ਚ ਗਿਰਾਵਟ ਦਰ... | 0 |
⁄ ਖੇਡਾਂ | ਪੀਐੱਸਐੱਲ 2018 : ਮੈਚ ਖੇਡਣ ਪਾਕਿਸਤਾਨ ਨਹੀਂ ਜਾਣਗੇ ਕੇਵਿਨ ਪੀਟਰਸਨ, ਕੀਤੀ ਸਾਫ ਨਾਂਹPublish Date:Thu, 01 Mar 2018 07:14 PM (IST)ਨਵੀਂ ਦਿੱਲੀ (ਏਜੰਸੀ) : ਇੰਗਲੈਂਡ ਦੇ ਸਾਬਕਾ ਕਪਤਾਨ ਤੇ ਫਿਲਹਾਲ ਪਾਕਿਸਤਾਨ ਪ੫ੀਮੀਅਰ ਲੀਗ ਲਈ ਖੇਡ ਰਹੇ ਕੇਵਿਨ ਪੀਟਰਸਨ ਨੇ ਪਾਕਿਸਤਾਨ 'ਚ ਖੇਡਣ ਲਈ ਸਾਫ ਨਾਂਹ ਕਰ ਦਿੱਤੀ ਹੈ। ਪੀਟਰਸਨ ਕਵੇਟ ਗਲੈਡੀਏਟਰਸ ਵੱਲੋਂ ਖੇਡ ਰਹੇਨਵੀਂ ਦਿੱਲੀ (ਏਜੰਸੀ) : ਇੰਗਲ... | 2 |
ਓਰੀਐਂਟ ਇਲੈਕਟ੍ਰਿਕ ਦੀ ਸਮਾਰਟ ਬਲੱਬ, ਟਿਊਬਲਾਈਟ ਪੇਸ਼ ਕਰਨ ਦੀ ਯੋਜਨਾ | ਓਰੀਐਂਟ ਇਲੈਕਟ੍ਰਿਕ ਦੀ ਸਮਾਰਟ ਬਲੱਬ, ਟਿਊਬਲਾਈਟ ਪੇਸ਼ ਕਰਨ ਦੀ ਯੋਜਨਾEdited By Aarti Dhillon,Twitterਨਵੀਂ ਦਿੱਲੀ—ਸੀ. ਕੇ. ਬਿਡਲਾ ਦੀ ਕੰਪਨੀ ਓਰੀਐਂਟ ਇਲੈਕਟ੍ਰਿਕ ਦੀ ਉਪਭੋਗਤਾ ਅਤੇ ਵਪਾਰਕ ਪੱਧਰ 'ਤੇ ਵਰਤੋਂ ਹੋਣ ਵਾਲੇ ਬਲੱਬ ਅਤੇ ਟਿਊਬਲਾਈਟ (ਲਾਈਟਿੰਗ) ਨੂੰ ਸਮਾਰਟ ਬਣਾਉਣ ਦੀ ਯੋਜਨਾ ਹੈ। ਕੰਪਨੀ ਇਸ ਦੇ ਤਹਿਤ ਇੰਟਰਨੈੱਟ ਆਫ ਥਿੰਗਸ (ਆਈ.ਓ.ਟੀ.) 'ਤੇ ਆਧਾਰਿਤ ਉਤਪਾਦ ਪੇਸ਼ ਕਰੇਗੀ। ਕੰਪਨੀ... | 0 |
ਓਲੰਪਿਕ 'ਚ ਨਹੀਂ ਖੇਡ ਸਕੇਗੀ ਪਾਕਿਸਤਾਨੀ ਮਰਦ ਹਾਕੀ ਟੀਮ | ਇਸ ਤੋਂ ਬਾਅਦ ਦੋਵਾਂ ਟੀਮਾਂ ਵਿਚਾਲੇ ਗੋਲਾਂ ਦਾ ਫ਼ਰਕ 10-5 ਦਾ ਹੋ ਗਿਆ। ਪਾਕਿਸਤਾਨ ਦੀ ਟੀਮ ਨੇ ਪੰਜ ਗੋਲ ਕੀਤੇ ਜਦਕਿ ਕੁੱਲ 10 ਗੋਲ ਖਾਧੇ। ਇਸ ਨਤੀਜੇ ਤੋਂ ਬਾਅਦ ਟੀਮ ਦਾ ਓਲੰਪਿਕ ਖੇਡਣ ਦਾ ਸੁਪਨਾ ਟੁੱਟ ਗਿਆ। ਦ ਡਾਨ ਨਾਏਮਸਟਰਡਮ (ਆਈਏਐੱਨਐੱਸ) : ਪਾਕਿਸਤਾਨ ਹਾਕੀ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਉਸ ਦਾ ਟੋਕੀਓ ਓਲੰਪਿਕ ਵਿਚ ਖੇਡਣ ਦਾ ਸੁਪਨਾ ਟੁੱਟ ਗਿਆ ਹੈ। ਤਿੰਨ ਵਾਰ ਦੀ ਚੈਂਪੀਅਨ ਪਾਕਿਸਤਾਨ... | 2 |
ਮਹਿੰਗਾਈ ਘਟੀ, ਪਰ ਕਰਜ਼ ਦੀ ਵਿਆਜ ਦਰ ਨਹੀਂ ਬਦਲੀ | ਨਵੀਂ ਦਿੱਲੀ ਭਾਰਤੀ ਰਿਜ਼ਰਵ ਬੈਂਕ ਨੇ ਮੰਨਿਆ ਹੈ ਕਿ ਦੇਸ਼ @ਚ ਮਹਿੰਗਾਈ ਕਮੋਬੇਸ਼ ਕਾਬੂ @ਚ ਹੈ ਤੇ ਅੱਗੇ ਵੀ ਇਸ @ਚ ਨਰਮੀ ਰਹਿਣ ਦੇ ਵੀ ਆਸਾਰ ਹਨ। ਇਸ ਦੇ ਬਾਵਜੂਦ ਉਸ ਨੇ ਕਰਜ਼ੇ ਦੀਆਂ ਵਿਆਜ ਦਰਾਂ ਸਸਤਾ ਕਰਨ ਤੋਂ ਫਿਲਹਾਲ ਇਨਜੈਪ੍ਰਕਾਸ਼ ਰੰਜਨ : ਨਵੀਂ ਦਿੱਲੀ ਭਾਰਤੀ ਰਿਜ਼ਰਵ ਬੈਂਕ ਨੇ ਮੰਨਿਆ ਹੈ ਕਿ ਦੇਸ਼ 'ਚ ਮਹਿੰਗਾਈ ਕਮੋਬੇਸ਼ ਕਾਬੂ 'ਚ ਹੈ ਤੇ ਅੱਗੇ ਵੀ ਇਸ 'ਚ ਨਰਮੀ ਰਹਿਣ ਦੇ ਵੀ ਆਸਾਰ ਹਨ। ਇਸ ਦੇ ਬ... | 0 |
ਨੇਮਾਰ ਪੂਰੀ ਤਰ੍ਹਾਂ ਫਿੱਟ: ਬ੫ਾਜ਼ੀਲ ਫੁੱਟਬਾਲ ਸੰਘ | ਸੋਚੀ (ਰੂਸ) (ਏਜੰਸੀ) : ਬ੫ਾਜ਼ੀਲ ਇਹ ਸਾਰਿਆਂ ਨੂੰ ਯਕੀਨੀ ਕਰਨਾ ਚਾਹੁੰਦਾ ਹੈ ਕਿ ਉਨ੍ਹਾਂ ਦੀ ਟੀਮ ਦੇ ਸਟਾਰ ਖਿਡਾਰੀ ਨੇਮਾਰ ਰੂਸ 'ਚ ਖੇਡੇ ਜਾ ਰਹੇ ਫੀਫਾ ਵਿਸ਼ਵ ਕੱਪ ਲਈ ਪੂਰੀ ਤਰ੍ਹਾਂ ਫਿੱਟ ਹੈ। ਅਭਿਆਸ ਦੌਰਾਨ ਉਹ ਚੱਲਣਸੋਚੀ (ਰੂਸ) (ਏਜੰਸੀ) : ਬ੫ਾਜ਼ੀਲ ਇਹ ਸਾਰਿਆਂ ਨੂੰ ਯਕੀਨੀ ਕਰਨਾ ਚਾਹੁੰਦਾ ਹੈ ਕਿ ਉਨ੍ਹਾਂ ਦੀ ਟੀਮ ਦੇ ਸਟਾਰ ਖਿਡਾਰੀ ਨੇਮਾਰ ਰੂਸ 'ਚ ਖੇਡੇ ਜਾ ਰਹੇ ਫੀਫਾ ਵਿਸ਼ਵ ਕੱਪ ਲਈ ਪੂਰੀ... | 2 |
GST ਕੁਲੈਕਸ਼ਨ 'ਚ ਗਿਰਾਵਟ, ਅਕਤੂਬਰ 'ਚ GST ਤੋਂ ਸਰਕਾਰ ਨੂੰ ਮਿਲੇ 95,380 ਕਰੋੜ | GST ਕੁਲੈਕਸ਼ਨ 'ਚ ਗਿਰਾਵਟ, ਅਕਤੂਬਰ 'ਚ GST ਤੋਂ ਸਰਕਾਰ ਨੂੰ ਮਿਲੇ 95,380 ਕਰੋੜEdited By Aarti Dhillon,Twitterਨਵੀਂ ਦਿੱਲੀ—ਅਕਤੂਬਰ 2019 'ਚ ਵਸਤੂ ਅਤੇ ਸੇਵਾ ਟੈਕਸ (ਜੀ.ਐੱਸ.ਟੀ.) ਦਾ ਕੁਲੈਕਸ਼ਨ ਸਾਲਾਨਾ ਆਧਾਰ 'ਤੇ ਘੱਟ ਕੇ 95,380 ਕਰੋੜ ਰੁਪਏ ਰਿਹਾ ਹੈ। ਪਿਛਲੇ ਸਾਲ ਦੇ ਸਮਾਨ ਮਹੀਨੇ 'ਚ ਇਹ ਅੰਕੜਾ 1,00,710 ਕਰੋੜ ਰੁਪਏ ਸੀ। ਇਸ ਤੋਂ ਪਹਿਲਾਂ ਸਤੰਬਰ 2019 'ਚ ਜੀ.ਐੱਸ.ਟੀ. ਦਾ ਕੁਲ... | 0 |
ਸੁਭਾਸ਼ ਘਈ ਦੀ ਫਿਲਮ 'ਚ ਫਿਰ ਨਜ਼ਰ ਆਵੇਗੀ ਰਾਮ-ਲਖਨ ਦੀ ਜੋੜੀ! | 80 ਦੇ ਦਹਾਕੇ 'ਚ ਦੋ ਕਲਾਕਾਰਾਂ ਦੀ ਬਾਲੀਵੁੱਡ 'ਚ ਧੁੰਮ ਸੀ। ਇਹ ਕਲਾਕਾਰ ਹਨ ਅਨਿਲ ਕਪੂਰ ਤੇ ਜੈਕੀ ਸ਼ਰਾਫ।v> 80 ਦੇ ਦਹਾਕੇ 'ਚ ਦੋ ਕਲਾਕਾਰਾਂ ਦੀ ਬਾਲੀਵੁੱਡ 'ਚ ਧੁੰਮ ਸੀ। ਇਹ ਕਲਾਕਾਰ ਹਨ ਅਨਿਲ ਕਪੂਰ ਤੇ ਜੈਕੀ ਸ਼ਰਾਫ। ਦੋਵਾਂ ਨੇ ਦਰਜਨਾਂ ਫਿਲਮਾਂ 'ਚ ਇਕੱਠੇ ਕੰਮ ਕੀਤਾ ਹੈ ਤੇ 1989 'ਚ ਸੁਪਰਹਿੱਟ ਫਿਲਮ 'ਰਾਮ ਲਖਨ' ਇਨ੍ਹਾਂ 'ਚੋਂ ਇਕ ਹੈ। ਹੁਣ ਖ਼ਬਰ ਆ ਰਹੀ ਹੈ ਕਿ 30 ਸਾਲਾਂ ਬਾਅਦ ਦੋਵੇਂ ਇਕ ਵ... | 1 |
ਪਲਿਸਕੋਵਾ ਨੇ ਤੋੜਿਆ ਸੇਰੇਨਾ ਦੇ 24ਵੇਂ ਖ਼ਿਤਾਬ ਦਾ ਸੁਪਨਾ | 23 ਵਾਰ ਦੀ ਗਰੈਂਡ ਸਲੈਮ ਚੈਂਪੀਅਨ ਅਮਰੀਕੀ ਟੈਨਿਸ ਸਟਾਰ ਸੇਰੇਨਾ ਵਿਲੀਅਮਜ਼ ਦਾ ਆਸਟ੫ੇਲੀਅਨ ਓਪਨ 2019 ਦੇ ਮਹਿਲਾ ਸਿੰਗਲਜ਼ 'ਚ ਸਫ਼ਰ ਸਮਾਪਤ ਹੋ ਗਿਆ। ਰਾਡ ਲੇਵਰ ਏਰੀਨਾ ਵਿਚ ਬੁੱਧਵਾਰ ਨੂੰ ਖੇਡੇ ਗਏ ਸਨਸਨੀਖੇਜ਼ ਕੁਆਰਟਰ ਫਾਈਮੈਲਬੌਰਨ (ਏਐੱਫਪੀ) : 23 ਵਾਰ ਦੀ ਗਰੈਂਡ ਸਲੈਮ ਚੈਂਪੀਅਨ ਅਮਰੀਕੀ ਟੈਨਿਸ ਸਟਾਰ ਸੇਰੇਨਾ ਵਿਲੀਅਮਜ਼ ਦਾ ਆਸਟ੫ੇਲੀਅਨ ਓਪਨ 2019 ਦੇ ਮਹਿਲਾ ਸਿੰਗਲਜ਼ 'ਚ ਸਫ਼ਰ ਸਮਾਪਤ ਹੋ ਗਿਆ। ਰ... | 2 |
ਪੰਜਾਬ ਸਟੇਟ ਰੈਸਲਿੰਗ ਗਰੀਕੋ ਰੋਮਨ 'ਚ ਫ਼ਰੀਦਕੋਟ ਬਣਿਆ ਚੈਂਪੀਅਨ | 23ਵੀਂ ਪੰਜਾਬ ਰੈਸਲਿੰਗ, ਗਰੀਕੋ ਰੋਮਨ ਚੈਂਪੀਅਨਸ਼ਿਪ ਫ਼ਰੀਦਕੋਟ ਦੇ ਜਿਮਨੇਜ਼ੀਅਮ ਹਾਲ 'ਚ ਕਰਵਾਈ ਗਈ। ਇਸ ਮੌਕੇ ਪੰਜਾਬ ਦੇ ਜ਼ਿਲ੍ਹਾ ਜੇਤੂ ਪਹਿਲਵਾਨਾਂ ਨੇ ਹਿੱਸਾ ਲਿਆ ਅਤੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ।ਹਰਪ੍ਰੀਤ ਸਿੰਘ ਚਾਨਾ, ਫ਼ਰੀਦਕੋਟ : 23ਵੀਂ ਪੰਜਾਬ ਰੈਸਲਿੰਗ, ਗਰੀਕੋ ਰੋਮਨ ਚੈਂਪੀਅਨਸ਼ਿਪ ਫ਼ਰੀਦਕੋਟ ਦੇ ਜਿਮਨੇਜ਼ੀਅਮ ਹਾਲ 'ਚ ਕਰਵਾਈ ਗਈ। ਇਸ ਮੌਕੇ ਪੰਜਾਬ ਦੇ ਜ਼ਿਲ੍ਹਾ ਜੇਤੂ ਪਹਿਲਵਾਨਾਂ ਨੇ ਹਿੱਸ... | 2 |
ਭਾਰਤ ਦੇ ਕ੍ਰਿਸ਼ਨਾ ਨਾਗਰ ਨੇ ਜਿੱਤੇ ਦੋ ਗੋਲਡ ਮੈਡਲ | ਵਿਸ਼ਵ ਵਿਚ ਨੰਬਰ ਇਕ ਪ੍ਰਮੋਦ ਭਗਤ ਤੇ ਪਾਰੂਲ ਪਰਮਾਰ ਨੇ ਐੱਸਐੱਲ3 ਮਰਦ ਤੇ ਮਹਿਲਾ ਸਿੰਗਲਜ਼ ਵਿਚ ਗੋਲਡ ਮੈਡਲ ਹਾਸਿਲ ਕੀਤੇ। ਚੀਨ ਛੇ ਗੋਲਡ ਸਮੇਤ 19 ਮੈਡਲ ਜਿੱਤ ਕੇ ਚੋਟੀ 'ਤੇ ਰਿਹਾ।ਦੁਬਈ : ਏਸ਼ੀਅਨ ਪੈਰਾ ਗੇਮਜ਼ ਦੇ ਕਾਂਸੇ ਦਾ ਮੈਡਲ ਜੇਤੂ ਕ੍ਰਿਸ਼ਣਾ ਨਾਗਰ ਨੇ ਦੂਜੀ ਫ਼ਜ਼ਾ ਦੁਬਈ ਪੈਰਾ ਬੈਡਮਿੰਟਨ ਅੰਤਰਰਾਸ਼ਟਰੀ ਚੈਂਪੀਅਨਸ਼ਿਪ ਵਿਚ ਇੱਥੇ ਦੋ ਗੋਲਡ ਮੈਡਲ ਜਿੱਤੇ। ਮਰਦ ਸਿੰਗਲਜ਼ ਐੱਸਐੱਸ-6 ਸੈਮੀਫਾਈਨਲ ਵਿਚ... | 2 |
ਲਗਾਤਾਰ 8ਵੇਂ ਦਿਨ ਡਿੱਗਾ ਪੈਟਰੋਲ-ਡੀਜ਼ਲ ਦਾ ਮੁੱਲ, ਇਹ ਹੈ ਤਾਜ਼ਾ ਕੀਮਤ | Last updated: Thu, 25 Oct 2018 11:24 AM ISTਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਕਟੌਤੀ ਜਾਰੀ ਹੈ। ਵੀਰਵਾਰ ਨੂੰ ਅੱਠਵੇਂ ਦਿਨ ਵੀ ਕੰਪਨੀਆਂ ਨੇ ਤੇਲ ਦੀਆਂ ਕੀਮਤਾਂ ਘਟਾਈਆਂ ਹਨ। ਅੱਜ ਪੈਟਰੋਲ 15 ਪੈਸੇ ਅਤੇ ਡੀਜ਼ਲ 5 ਪੈਸੇ ਸਸਤਾ ਹੋਇਆ ਹੈ। ਹੁਣ ਦਿੱਲੀ ਚ ਪੈਟਰੋਲ 81.10 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ 74.80 ਰੁਪਏ ਪ੍ਰਤੀ ਲਿਟਰ ਮਿਲ ਰਿਹਾ ਹੈ। Punjabi News ਨਾਲ ਜੁੜੀਆਂ ਹੋਈਆਂ... | 0 |
⁄ ਚੋਣਾਂ | Lok Sabha Elections 2019 : ਮਾਇਆਵਤੀ ਨੇ ਦਿੱਤਾ ਅਖਿਲੇਸ਼ ਨੂੰ ਝਟਕਾ, ਜੌਨਪੁਰ ਤੋਂ ਉਤਾਰਿਆ ਉਮੀਦਵਾਰPublish Date:Sun, 14 Apr 2019 02:19 PM (IST)ਮਾਇਆਵਤੀ ਨੇ ਅੱਜ ਆਪਣੀਆਂ ਲੋਕ ਸਭਾ ਚੋਣਾਂ ਲਈ 16 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ। ਇਸ ਐਲਾਨ ਨਾਲ ਸਭ ਤੋਂ ਵੱਡਾ ਝਟਕਾ ਉਨ੍ਹਾਂ ਆਪਣੀ ਸਹਿਯੋਗੀ ਸਮਾਜਵਾਦੀ ਪਾਰਟੀ ਨੂੰ ਦਿੱਤਾ ਹੈ। ਜੌਨਪੁਰ ਤੋਂ ਸਮਾਜਵਾਦੀ ਪਾਰਟੀਲਖਨਊ : ਬਹੁਜਨ... | 3 |
ਮਿਊਚਲ ਫੰਡ 'ਚ ਐੱਸਆਈਪੀ ਨਿਵੇਸ਼ ਦਾ ਵੱਧ ਰਿਹਾ ਰੁਝਾਨ | ਮਿਊਚਲ ਫੰਡਾਂ ਵਿਚ ਪ੍ਰਚੂਨ ਨਿਵੇਸ਼ਕਾਂ ਦੀ ਰੁਚੀ ਵੱਧ ਰਹੀ ਹੈ। ਇਸ ਦਾ ਇਕ ਮੁੱਖ ਕਾਰਨ 'ਸਿਸਟੇਮੈਟਿਕ ਇਨਵੈਸਟਮੈਂਟ' ਯਾਨੀ ਐੱਸਆਈਪੀ ਵਿਚ ਮਿਲਣ ਵਾਲਾ ਉੱਚ ਰਿਟਰਨ ਹੈ। ਇਹੀ ਕਾਰਨ ਹੈ ਕਿ ਮਿਊਚਲ ਫੰਡ ਦੀਆਂ ਐੱਸਆਈਪੀ ਸਕੀਮਾਜਾਗਰਣ ਬਿਊਰੋ, ਨਵੀਂ ਦਿੱਲੀ : ਮਿਊਚਲ ਫੰਡਾਂ ਵਿਚ ਪ੍ਰਚੂਨ ਨਿਵੇਸ਼ਕਾਂ ਦੀ ਰੁਚੀ ਵੱਧ ਰਹੀ ਹੈ। ਇਸ ਦਾ ਇਕ ਮੁੱਖ ਕਾਰਨ 'ਸਿਸਟੇਮੈਟਿਕ ਇਨਵੈਸਟਮੈਂਟ' ਯਾਨੀ ਐੱਸਆਈਪੀ ਵਿਚ ਮਿਲ... | 0 |
ਭਾਰਤੀ ਸਪਿੰਨਰਾਂ ਖ਼ਿਲਾਫ਼ ਹਮਲਾਵਰ ਰਹਾਂਗੇ : ਬੇਟਸ | ਭਾਰਤੀ ਮਹਿਲਾ ਟੀਮ ਨੇ ਪਹਿਲੀ ਵਾਰ ਨਿਊਜ਼ੀਲੈਂਡ ਟੀਮ ਨੂੰ ਉਨ੍ਹਾਂ ਦੇ ਘਰ ਵਿਚ ਵਨ ਡੇ ਸੀਰੀਜ਼ ਵਿਚ ਮਾਤ ਦਿੱਤੀ ਤੇ ਸੀਰੀਜ਼ 2-1 ਨਾਲ ਆਪਣੇ ਨਾਂ ਕੀਤੀ ਸੀ। ਬੇਟਸ ਨੇ ਤੀਜੇ ਵਨ ਡੇ ਵਿਚ ਆਪਣੇ ਕਰੀਅਰ ਦਾ 25ਵਾਂ ਅਰਧ ਸੈਂਕੜਾਵੇਲਿੰਗਟਨ : ਨਿਊਜ਼ੀਲੈਂਡ ਮਹਿਲਾ ਕ੍ਰਿਕਟ ਟੀਮ ਦੀ ਤਜਰਬੇਕਾਰ ਬੱਲੇਬਾਜ਼ ਸੂਜੀ ਬੇਟਸ ਨੇ ਸੋਮਵਾਰ ਨੂੰ ਕਿਹਾ ਕਿ ਪਿਛਲੇ ਦਿਨੀਂ ਵਨ ਡੇ ਸੀਰੀਜ਼ ਵਿਚ ਭਾਰਤ ਹੱਥੋਂ ਮਿਲੀ ਮਾਤ ਵਿਚ ... | 2 |
ਅਹਿਮਦ ਸ਼ਹਿਜ਼ਾਦ 'ਤੇ ਚਾਰ ਮਹੀਨੇ ਦੀ ਪਾਬੰਦੀ | ਨਵੀਂ ਦਿੱਲੀ (ਜੇਐੱਨਐੱਨ) : ਪਾਕਿਸਤਾਨ ਿਯਕਟ ਬੋਰਡ (ਪੀਸੀਬੀ) ਨੇ ਟੀਮ ਦੇ ਓਪਨਰ ਬੱਲੇਬਾਜ਼ ਅਹਿਮਦ ਸ਼ਹਿਜ਼ਾਦ 'ਤੇ ਚਾਰ ਮਹੀ ਨਵੀਂ ਦਿੱਲੀ (ਜੇਐੱਨਐੱਨ) : ਪਾਕਿਸਤਾਨ ਿਯਕਟ ਬੋਰਡ (ਪੀਸੀਬੀ) ਨੇ ਟੀਮ ਦੇ ਓਪਨਰ ਬੱਲੇਬਾਜ਼ ਅਹਿਮਨਵੀਂ ਦਿੱਲੀ (ਜੇਐੱਨਐੱਨ) : ਪਾਕਿਸਤਾਨ ਿਯਕਟ ਬੋਰਡ (ਪੀਸੀਬੀ) ਨੇ ਟੀਮ ਦੇ ਓਪਨਰ ਬੱਲੇਬਾਜ਼ ਅਹਿਮਦ ਸ਼ਹਿਜ਼ਾਦ 'ਤੇ ਚਾਰ ਮਹੀਨੇ ਦੀ ਪਾਬੰਦੀ ਲਾ ਦਿੱਤੀ ਹੈ। ਉਨ੍ਹਾਂ ਦੀ ਪਾਬੰਦੀ... | 2 |
⁄ ਚੋਣਾਂ | Loksabha Election 2019: ਭਾਜਪਾ ਨੇ ਜਾਰੀ ਕੀਤਾ ਚੋਣ ਮੈਨੀਫੈਸਟੋ, ਜਾਣੇ ਪ੍ਰਮੁੱਖ 15 ਸੰਕਲਪPublish Date:Mon, 08 Apr 2019 02:43 PM (IST)ਭਾਜਪਾ ਨੇ ਆਪਣੇ ਚੋਣ ਮਨੋਰਥ ਪੱਤਰ ਨੂੰ 'ਸੰਕਲਪ ਪੱਤਰ' ਦਾ ਨਾਂ ਦਿੱਤਾ ਹੈ। ਜਿਵੇਂ ਕਿ ਉਮੀਦ ਸੀ, 48 ਪੰਨਿਆਂ ਦੇ ਇਸ ਸੰਕਲਪ ਪੱਤਰ 'ਚ ਕਿਸਾਨਾਂ ਅਤੇ ਮਹਿਲਾਵਾਂ ਦੀ ਬਿਹਤਰੀ, ਰਾਸ਼ਟਰੀ ਸੁਰੱਖਿਆ, ਇੰੰਫ੍ਰਾਸਟ੍ਰਚਰ ਨਿਰਮਾਣਨਵੀਂ ਦਿੱਲੀ: ਭਾਜਪਾ ... | 3 |
ਸਿੰਧੂ ਕਰੇਗੀ ਭਾਰਤੀ ਚੁਣੌਤੀ ਦੀ ਅਗਵਾਈ | ਨਾਨਜਿੰਗ : ਓਲੰਪਿਕ ਸਿਲਵਰ ਮੈਡਲ ਹਾਸਿਲ ਪੀਵੀ ਸਿੰਧੂ ਜਦ ਸੋਮਵਾਰ ਤੋਂ ਇੱਥੇ ਸ਼ੁਰੂ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ 'ਚ ਭਾ ਨਾਨਜਿੰਗ : ਓਲੰਪਿਕ ਸਿਲਵਰ ਮੈਡਲ ਹਾਸਿਲ ਪੀਵੀ ਸਿੰਧੂ ਜਦ ਸੋਮਵਾਰ ਤੋਂ ਇੱਥੇ ਸ਼ੁਰੂ ਹੋਣ ਵਾਲੀ ਵਨਾਨਜਿੰਗ : ਓਲੰਪਿਕ ਸਿਲਵਰ ਮੈਡਲ ਹਾਸਿਲ ਪੀਵੀ ਸਿੰਧੂ ਜਦ ਸੋਮਵਾਰ ਤੋਂ ਇੱਥੇ ਸ਼ੁਰੂ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ 'ਚ ਭਾਰਤੀ ਚੁਣੌਤੀ ਦੀ ਅਗਵਾਈ ਕਰੇਗੀ ਤਾਂ ਉਨ੍ਹਾਂ ਦੀ ਨਜ਼... | 2 |
ਬ੍ਰਾਜ਼ੀਲ ਦੀ ਮਾਰਤਾ ਨੇ ਸਿਰਜਿਆ ਰਿਕਾਰਡ | ਫਰਾਂਸ ਵਿਚ ਖੇਡੇ ਜਾ ਰਹੇ ਵਿਸ਼ਵ ਫੁੱਟਬਾਲ ਕੱਪ 'ਚ ਬ੍ਰਾਜ਼ੀਲੀ ਮਹਿਲਾ ਟੀਮ ਦੀ ਕਪਤਾਨ ਮਾਰਤਾ ਨੇ 17ਵਾਂ ਗੋਲ ਸਕੋਰ ਕਰ ਕੇ ਇਤਿਹਾਸ ਸਿਰਜਿਆ ਹੈ।ਬ੍ਰਾਜ਼ੀਲ ਦਾ ਫੁੱਟਬਾਲ ਖੇਡ ਨਾਲ ਨਹੁੰ-ਮਾਸ ਦਾ ਰਿਸ਼ਤਾ ਹੋਣ ਕਰਕੇ ਬ੍ਰਾਜ਼ੀਲੀਅਨਾਂ ਨੂੰ 'ਫੁੱਟਬਾਲ ਦੀ ਕੌਮ' ਕਿਹਾ ਜਾਂਦਾ ਹੈ। ਇਥੋਂ ਦੇ ਸਕੂਲਾਂ 'ਚ ਫੁੱਟਬਾਲ ਖੇਡ ਖ਼ਾਸ ਵਿਸ਼ੇ ਵਜੋਂ ਸ਼ਾਮਲ ਹੈ। ਕਿਤਾਬਾਂ ਨਾਲ ਮੱਥਾ ਮਾਰਨ ਤੋਂ ਪਹਿਲਾਂ ਹਰ ਬੱਚਾ ਮੈਦਾਨ ... | 2 |
⁄ ਵਪਾਰ | 110 ਕਿਲੋਮੀਟਰ ਦੀ ਰੇਂਜ ਵਾਲੇ ਇਹ ਸਕੂਟਰ ਦੇਣਗੇ ਪੈਟਰੋਲ ਦੀਆਂ ਵਧਦੀਆਂ ਕੀਮਤਾਂ ਤੋਂ ਰਾਹਤ, ਜਾਣੋ 5 ਜ਼ਰੂਰੀ ਗੱਲਾਂPublish Date:Tue, 20 Aug 2019 06:32 PM (IST)ਹੀਰੋ ਇਲੈਕਟਿ੍ਕ ਨੇ ਦੋ ਨਵੇਂ ਇਲੈਕਟਿ੍ਕ ਸਕੂਟਰ ਓਪਟੀਮਾ ਈਆਰ ਅਤੇ ਨਾਇਕਸ ਈਆਰ ਲਾਂਚ ਕੀਤੇ ਹਨ। ਅੱਜ ਦੇ ਸਮੇਂ ਵਿਚ ਇਲੈਕਟਿ੍ਕ ਵਾਹਨ ਵਾਤਾਵਰਨ ਨੂੰ ਤਾਂ ਪ੍ਰਦੂਸ਼ਿਤ ਹੋਣ ਤੋਂ ਰੋਕਦੇ ਹੀ ਹਨ ਨਾਲ ਹੀ ਪੈਟਰੋਲ ਦੀਆਂ ਵਧਦੀਆਂਨਵ... | 0 |
ਪੀ. ਐੱਮ. ਸੀ. ਬੈਂਕ ਦੀ ਸਥਿਤੀ ’ਤੇ ਹੈ ਨੇੜਲੀ ਨਜ਼ਰ ; ਫੋਰੈਂਸਿਕ ਆਡਿਟ ਜਾਰੀ : ਸ਼ਕਤੀਕਾਂਤ | ਪੀ. ਐੱਮ. ਸੀ. ਬੈਂਕ ਦੀ ਸਥਿਤੀ ’ਤੇ ਹੈ ਨੇੜਲੀ ਨਜ਼ਰ ; ਫੋਰੈਂਸਿਕ ਆਡਿਟ ਜਾਰੀ : ਸ਼ਕਤੀਕਾਂਤEdited By Karan Kumar,Twitterਨਵੀਂ ਦਿੱਲੀ (ਭਾਸ਼ਾ)-ਕੇਂਦਰੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਘਪਲੇ ਨਾਲ ਜੂਝ ਰਹੇ ਪੰਜਾਬ ਐਂਡ ਮਹਾਰਾਸ਼ਟਰ ਕੋਆਪ੍ਰੇਟਿਵ (ਪੀ. ਐੱਮ. ਸੀ.) ਬੈਂਕ ਦੀ ਸਥਿਤੀ ’ਤੇ ਉਹ ਲਗਾਤਾਰ ਨੇੜਿਓਂ ਨਜ਼ਰ ਰੱਖ ਰਹੇ ਹਨ ਅਤੇ ਫਿਲਹਾਲ ਬੈਂਕ ਦਾ... | 0 |
⁄ ਚੋਣਾਂ | Bypolls Assembly Seats Live Updates: ਪੰਜਾਬ ਦੀਆਂ ਚਾਰ ਸੀਟਾਂ ਸਮੇਤ 18 ਸੂਬਿਆਂ 'ਚ ਮਤਦਾਨ ਜਾਰੀPublish Date:Mon, 21 Oct 2019 08:53 PM (IST)ਹਰਿਆਣਾ ਤੇ ਮਹਾਰਾਸ਼ਟਰ 'ਚ ਵਿਧਾਨ ਸਭਾ ਚੋਣਾਂ ਲਈ ਅੱਜ ਸਵੇਰੇ ਵੋਟਿੰਗ ਸ਼ੁਰੂ ਹੋ ਗਈ ਹੈ। ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਫਗਵਾੜਾ, ਦਾਖਾ, ਮੁਕੇਰੀਆਂ ਤੇ ਜਲਾਲਾਬਾਦ 'ਚ ਵੀ ਵੋਟਿੰਗ ਸ਼ੁਰੂ ਹੋ ਗਈ ਹੈ। ਇਸ ਤੋਂ ਇਲਾਵਾਨਵੀਂ ਦਿੱਲੀ, ... | 3 |
⁄ ਚੋਣਾਂ | ਕੈਪਟਨ ਨੂੰ ਨਹੀਂ ਯਾਦ ਕਿ ਕਿੱਥੇ ਚੁੱਕੀ ਸੀ ਚਾਰ ਹਫ਼ਤਿਆਂ 'ਚ ਨਸ਼ਾ ਖਤਮ ਕਰਨ ਦੀ ਸਹੁੰPublish Date:Thu, 25 Apr 2019 08:00 PM (IST)ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਚਾਰ ਹਫ਼ਤਿਆਂ 'ਚ ਨਸ਼ਾ ਖਤਮ ਕਰਨ ਦੇ ਦਾਅਵੇ ਨੂੰ ਉਨ੍ਹਾਂ ਪੂਰਾ ਤਾਂ ਕੀ ਕਰਨਾ ਸੀ, ਸਗੋਂ ਉਨ੍ਹਾਂ ਨੂੰ ਇਹ ਵੀ ਯਾਦ ਨਹੀਂ ਹੈ ਕਿ ਉਨ੍ਹਾਂ ਸਹੁੰ ਕਿੱਥੇ ਚੁੱਕੀਗੁਰਤੇਜ ਸਿੰਘ ਸਿੱਧੂ, ਬਠਿੰਡਾ :... | 3 |
'ਗਦਰ' ਸੀਕੁਅਲ 'ਚ ਅੱਗੇ ਵਧੇਗੀ ਤਾਰਾ ਤੇ ਸਕੀਨਾ ਦੀ ਕਹਾਣੀ | ਸੀਕੁਅਲ 'ਚ ਓਰੀਜਿਨਲ ਫਿਲਮ ਦੇ ਕਿਰਦਾਰਾਂ ਤਾਰਾ ਤੇ ਸਕੀਨਾ ਦੀ ਕਹਾਣੀ ਅੱਗੇ ਵਧਾਈ ਜਾਵੇਗੀ।ਸਨੀ ਦਿਓਲ ਦੀ 2001 'ਚ ਆਈ ਬਲਾਕਬਸਟਰ ਫਿਲਮ 'ਗਦਰ : ਏਕ ਪ੍ਰੇਮ ਕਥਾ' ਦਾ ਸੀਕੁਅਲ ਬਣਾਉਣ ਦੀ ਤਿਆਰੀ ਚੱਲ ਰਹੀ ਹੈ। ਸੀਕੁਅਲ 'ਚ ਓਰੀਜਿਨਲ ਫਿਲਮ ਦੇ ਕਿਰਦਾਰਾਂ ਤਾਰਾ ਤੇ ਸਕੀਨਾ ਦੀ ਕਹਾਣੀ ਅੱਗੇ ਵਧਾਈ ਜਾਵੇਗੀ। ਇਸ ਫਿਲਮ ਦੇ ਨਿਰਦੇਸ਼ਕ ਅਨਿਲ ਸ਼ਰਮਾ ਸਨ ਤੇ ਉਸ ਸਮੇਂ ਫਿਲਮ ਨੇ ਕਮਾਈ ਦੇ ਮਾਮਲੇ 'ਚ ਤਿੰਨ ਭ... | 1 |
ਮਾਸਟਰ ਹੈੱਡ | ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਜੋਕੋਵੀ ਵਿਡੋਡੋ ਨੇ ਇੰਡੋਨੇਸ਼ੀਆ ਦੀ ਵੁਸ਼ੂ ਐਥਲੀਟ ਲਿੰਡਸਵੇਲ ਕਵੋਕ ਨੂੰ ਏਸ਼ੀਆ ਦੀ ਕ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਜੋਕੋਵੀ ਵਿਡੋਡੋ ਨੇ ਇੰਡੋਨੇਸ਼ੀਆ ਦੀ ਵੁਸ਼ੂ ਐਥਲੀਟ ਲਿੰਡਸਵੇਲ ਕਵੋਕ ਨਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਜੋਕੋਵੀ ਵਿਡੋਡੋ ਨੇ ਇੰਡੋਨੇਸ਼ੀਆ ਦੀ ਵੁਸ਼ੂ ਐਥਲੀਟ ਲਿੰਡਸਵੇਲ ਕਵੋਕ ਨੂੰ ਏਸ਼ੀਆ ਦੀ ਕਵੀਨ ਦੱਸਿਆ। ਲਿੰਡਸਵੇਲ ਨੇ ਏਸ਼ੀਅਨ ਖੇਡਾਂ ਵਿਚ ਦੂਜਾ ਗੋ... | 2 |
⁄ ਚੋਣਾਂ | ਕ੍ਰਿਸ਼ਨਾਗਿਰੀ ਤੋਂ ਰਾਹੁਲ ਗਾਂਧੀ ਦਾ ਭਾਜਪਾ 'ਤੇ ਵਾਰ, ਤਾਮਿਲਨਾਡੂ 'ਤੇ ਨਹੀਂ ਹੋਣ ਦੇਣਗੇ ਨਾਗਪੁਰ ਦਾ ਸ਼ਾਸਨPublish Date:Sat, 13 Apr 2019 05:05 PM (IST)11 ਅਪ੍ਰੈਲ ਨੂੰ ਲੋਕ ਸਭਾ ਚੋਣਾਂ 2019 ਦੇ ਪਹਿਲੇ ਪੜਾਅ ਲਈ ਕਲ੍ਹ 20 ਸੂਬਿਆਂ ਦੀਆਂ 91 ਸੀਟਾਂ 'ਤੇ ਮਤਦਾਨ ਹੋ ਚੁੱਕਾ ਹੈ। ਤਾਮਿਲਨਾਡੂ ਵਿਚ 18 ਅਪ੍ਰੈਲ ਨੂੰ ਲੋਕ ਸਭਾ ਚੋਣਾਂ ਦੇ ਨਾਲ ਸੂਬੇ ਦੀਆਂ 18 ਵਿਧਾਨ ਸਭਾ ਸੀਟਾਂਨਵੀਂ ਦਿੱ... | 3 |
⁄ ਮਨੋਰੰਜਨ | ਦਿਲਬਰ ਗਾਣੇ 'ਤੇ ਡਾਂਸ ਕਰਦਿਆਂ ਸਟੇਜ 'ਤੇ ਡਿੱਗੀ ਨੇਹਾ ਕੱਕੜ, ਹਾਦਸੇ ਤੋਂ ਬਾਅਦ ਆਦਿਤਿਆ ਨਾਰਾਇਣ ਨੇ ਮੰਗੀ ਮਾਫ਼ੀPublish Date:Sun, 10 Nov 2019 12:30 PM (IST)ਬਾਲੀਵੁੱਡ ਦੇ ਸਭ ਤੋਂ ਪਾਪੂਲਰ ਸਿੰਗਰਜ਼ 'ਚੋਂ ਇਕ ਨੇਹਾ ਕੱਕੜ ਆਪਣੇ ਗਾਣਿਆਂ ਨੂੰ ਲੈ ਕੇ ਹਮੇਸ਼ਾ ਚਰਚਾ 'ਚ ਰਹਿੰਦੀ ਹੈ। ਅੱਜਕਲ੍ਹ ਨੇਹਾ ਆਪਣੇ ਖ਼ੁਸ਼ਨੁਮਾ ਅੰਦਾਜ਼ 'ਚ ਸੋਨੀ ਟੀਵੀ 'ਤੇ ਪ੍ਰਸਾਰਿਤ ਹੋਣ ਵਾਲੇ ਸ਼ੋਅ ਇੰਡੀਅਨਜੇਐ... | 1 |
ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ | ਫੋਟੋ-16 ਆਰਪੀਆਰ 217ਪੀ ਮਿ੍ਰਤਕ ਅਮਨਪ੍ਰੀਤ ਸਿੰਘ ਦੀ ਫਾਈਲ ਫੋਟੋ। ਹਰਜੀਤ ਗਿੱਲ, ਨੂਰਪੁਰਬੇਦੀ : ਪਿੰਡ ਝੱਜ ਵਿਖੇ ਅ ਫੋਟੋ-16 ਆਰਪੀਆਰ 217ਪੀ ਮਿ੍ਰਤਕ ਅਮਨਪ੍ਰੀਤ ਸਿੰਘ ਦੀ ਫਾਈਲ ਫੋਟੋ। ਹਰਜੀਤ ਗਿੱਲ, ਨੂਰਪੁਰਬੇਦੀ : ਪਫੋਟੋ-16 ਆਰਪੀਆਰ 217ਪੀਮਿ੍ਰਤਕ ਅਮਨਪ੍ਰੀਤ ਸਿੰਘ ਦੀ ਫਾਈਲ ਫੋਟੋ।ਹਰਜੀਤ ਗਿੱਲ, ਨੂਰਪੁਰਬੇਦੀ : ਪਿੰਡ ਝੱਜ ਵਿਖੇ ਅੱਜ ਅਮਨਪ੍ਰੀਤ ਸਿੰਘ ਪੱੁਤਰ ਵਿੱਕਰ ਸਿੰਘ ਆਪਣੇ ਖੇਤਾਂ 'ਚ... | 2 |
ਪਾਨੀਪਤ ਲਈ ਸਖ਼ਤ ਮਿਹਨਤ ਕਰ ਰਿਹੈ ਅਰਜੁਨ | ਅਰਜੁਨ ਅਗਲੀ ਫਿਲਮ 'ਪਾਨੀਪਤ' 'ਚ ਦਮਦਾਰ ਦਿੱਖ ਲਈ ਅੱਜ ਕੱਲ੍ਹ ਖ਼ੂਬ ਪਸੀਨਾ ਵਹਾਅ ਰਿਹਾ ਹੈ। ਉਸ ਨੇ ਕਾਫ਼ੀ ਸਮਾਂ ਵਰਕਆਉਟ ਕਰ ਕੇ ਖ਼ੁਦ ਨੂੰ ਫਿੱਟ ਕਰ ਲਿਆ ਹੈ।ਅਰਜੁਨ ਕਪੂਰ ਨੇ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਇੰਡੀਆਜ਼ ਮੋਸਟ ਵਾਂਟੇਡ' ਤੋਂ ਬਾਅਦ ਆਪਣੀ ਅਗਲੀ ਫਿਲਮ 'ਪਾਨੀਪਤ' ਦੀ ਤਿਆਰੀ ਮੁੜ ਸ਼ੁਰੂ ਕਰ ਦਿੱਤੀ ਹੈ। ਇਸ ਫਿਲਮ 'ਚ ਦਮਦਾਰ ਦਿੱਖ ਲਈ ਅਰਜੁਨ ਅੱਜ ਕੱਲ੍ਹ ਖ਼ੂਬ ਪਸੀਨਾ ਵਹਾਅ ਰਿਹਾ ਹੈ। ਉਹ ... | 1 |
ਅਮਿਤਾਭ ਬੱਚਨ ਨੇ ਸ਼ੁਰੂ ਕੀਤੀ 'ਕੇਬੀਸੀ 11' ਦੀ ਸ਼ੂਟਿੰਗ | ਅਮਿਤਾਭ ਬੱਚਨ ਨੇ 'ਕੇਬੀਸੀ 11' ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। 76 ਸਾਲਾ ਮਹਾਨਾਇਕ ਨੇ ਟਵਿੱਟਰ 'ਤੇ ਇਹ ਖ਼ਬਰ ਸ਼ੇਅਰ ਕੀਤੀ ਹੈ ਤੇ ਸੈੱਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।ਅਮਿਤਾਭ ਬੱਚਨ ਨੇ 'ਕੇਬੀਸੀ 11' ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। 76 ਸਾਲਾ ਮਹਾਨਾਇਕ ਨੇ ਟਵਿੱਟਰ 'ਤੇ ਇਹ ਖ਼ਬਰ ਸ਼ੇਅਰ ਕੀਤੀ ਹੈ ਤੇ ਸੈੱਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਉਨ੍ਹਾਂ ਨੇ ਆਪਣੇ ਟਵੀਟ 'ਚ ਲਿਖਿਆ, 'ਇਕ ਹੋਰ... | 1 |
ਬਾਡੀ ਬਣਾਉਣ ਲਈ ਅਮਰੀਕਾ ਗਿਆ ਆਮਿਰ | ਹੁਣ ਫਿਰ ਆਮਿਰ ਆਪਣੀ ਸਰੀਰਕ ਦਿੱਖ 'ਚ ਤਬਦੀਲੀ ਕਰਨ ਲਈ ਨਿਕਲਿਆ ਹੈ। ਉਹ ਨਿਊਯਾਰਕ 'ਚ ਮਸ਼ਹੂਰ ਫਿਟਨੈੱਸ ਕੋਚ ਜੈਫ ਕੇਵੇਲੀਅਰ ਨੂੰ ਮਿਲਿਆ ਹੈ ਅਤੇ ਉਸ ਨਾਲ ਕਸਰਤ ਵੀ ਕਰ ਰਿਹਾ ਹੈ।ਫਿਲਮ 'ਠੱਗਜ਼ ਆਫ ਹਿੰਦੁਸਤਾਨ' ਦੀ ਅਸਫਲਤਾ ਤੋਂ ਬਾਅਦ ਅਮਿਰ ਨੇ ਆਪਣੇ ਅਗਲੇ ਪ੍ਰਾਜੈਕਟ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਤਿਆਰੀ ਦੇ ਚਲੱਦਿਆਂ ਉਹ ਆਪਣੀ ਬਾਡੀ ਨੂੰ ਫਿੱਟ ਕਰਨ ਲਈ ਅਮਰੀਕਾ ਗਿਆ ਹੈ। ਆਮਿਰ ਦੀ ਖ਼ਾਸੀਅ... | 1 |
ਪੰਜਾਬ ਫਾਈਨਲ 'ਚ | ਗ੍ਰੇਟਰ ਨੋਇਡਾ : ਗੌਤਮਬੁੱਧ ਯੂਨੀਵਰਸਿਟੀ ਦੇ ਇੰਡੋਰ ਸਟੇਡੀਅਮ ਵਿਚ ਮੰਗਲਵਾਰ ਨੂੰ ਖੇਡੇ ਗਏ ਪ੍ਰੋ ਰੈਸਲਿੰਗ ਲੀਗ ਦੇ ਚੌਥੇ ਗ੍ਰੇਟਰ ਨੋਇਡਾ : ਗੌਤਮਬੁੱਧ ਯੂਨੀਵਰਸਿਟੀ ਦੇ ਇੰਡੋਰ ਸਟੇਡੀਅਮ ਵਿਚ ਮੰਗਲਵਾਰ ਨੂੰ ਖੇਡੇ ਗਏ ਪ੍ਗ੍ਰੇਟਰ ਨੋਇਡਾ : ਗੌਤਮਬੁੱਧ ਯੂਨੀਵਰਸਿਟੀ ਦੇ ਇੰਡੋਰ ਸਟੇਡੀਅਮ ਵਿਚ ਮੰਗਲਵਾਰ ਨੂੰ ਖੇਡੇ ਗਏ ਪ੍ਰੋ ਰੈਸਲਿੰਗ ਲੀਗ ਦੇ ਚੌਥੇ ਸੈਸ਼ਨ ਦੇ ਪਹਿਲੇ ਸੈਮੀਫਾਈਨਲ ਵਿਚ ਪੰਜਾਬ ਰਾਇਲਜ਼ ... | 2 |
⁄ ਮਨੋਰੰਜਨ | ਦਲੀਪ ਕੁਮਾਰ ਦੀ ਪਤਨੀ ਸਾਇਰਾ ਬਾਨੋ ਨੂੰ ਜਾਇਦਾਦ ਜਾਣ ਦਾ ਡਰPublish Date:Mon, 17 Dec 2018 12:36 PM (IST)dilip kumar@s wife in tention ਇਸ ਲਈ ਸਾਇਰਾ ਅਕਸਰ ਟਵਿਟਰ ਦਾ ਇਸਤੇਮਾਲ ਦਲੀਪ ਸਾਹਿਬ ਦੀ ਤਬੀਅਤ ਬਾਰੇ ਅਪਡੇਟ ਦੇਣ ਲਈ ਕਰਦੀ ਰਹੀ ਹੈ। ਉਹ ਦਲੀਪ ਕੁਮਾਰ ਦੇ ਟਵਿਟਰ ਦੇ ਜ਼ਰੀਏ ਆਪਣੀ ਗੱਲ ਰੱਖਦੇ ਹਨ ਅਤੇ ਇਸ ਮੁੱਦੇ ਨੂਬਾਲੀਵੁੱਡ ਦੇ ਲੀਜੈਂਡਰੀ ਅਦਾਕਾਰ ਦਲੀਪ ਕੁਮਾਰ ਦੇ ਬੰਗਲੇ... | 1 |
ਸਪਾਈਸ ਜੈਟ ਦੀ ਗੁਵਾਹਾਟੀ–ਢਾਕਾ ਵਿਚ ਰੋਜ਼ਾਨਾ ਸਿੱਧੀ ਉਡਾਨ ਸ਼ੁਰੂ | Last updated: Mon, 01 Jul 2019 10:26 PM ISTਸਸਤੀ ਜਹਾਜ਼ ਸੇਵਾ ਦੇਣ ਵਾਲੀ ਕੰਪਨੀ ਸਪਾਈਸ ਜੈਟ ਨੇ ਸੋਮਵਾਰ ਨੂੰ ਗੁਵਾਹਾਟੀ ਅਤੇ ਢਾਕਾ ਵਿਚ ਸਿੱਧੀ ਉਡਾਨ ਸੇਵਾ ਸ਼ੁਰੂ ਕੀਤੀ ਹੈ। ਇਸ ਪਹਿਲੀ ਉਡਾਨ ਨੂੰ ਗੋਪੀਨਾਥ ਬਾਰਦੋਲੋਈ ਅੰਤਰਰਾਸ਼ਟਰੀ ਹਵਾਈ ਅੱਡੇ ਉਤੇ ਅਸਮ ਦੇ ਮੁੱਖ ਮੰਤਰੀ ਸਰਵਨੰਦ ਸੋਨੋਵਾਲ ਨੇ ਹਰੀ ਝੰਡੀ ਦਿਖਾਈ। ਕੰਪਨੀ ਨੇ ਇਸ ਲਈ ਬੌਮਬ੍ਰੇਡੀਅਰ ਕਿਊ400 ਜਹਾਜ਼ ਨੂੰ ਲਗਾਇਆ ਹੈ। ਇਹ ਰੋਜ਼... | 0 |
ਧਾਰਾ 370: ਲੋਕ ਸਭਾ ’ਚ ਅਖਿਲੇਸ਼ ਨੇ ਸੁਣਾਈ ਰਾਜਾ ਤੇ ਬੈਂਗਣ ਦੀ ਕਹਾਣੀ | Last updated: Tue, 06 Aug 2019 04:34 PM ISTਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਲੋਕ ਸਭਾ ਚ ਜੰਮੂ-ਕਸ਼ਮੀਰ ਸੂਬੇ ਦਾ ਪੁਨਰਗਠਨ ਕਰਕੇ ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਦੋ ਕੇਂਦਰ ਸ਼ਾਸਤ ਸੂਬਿਆਂ ਚ ਵੰਡਣ ਅਤੇ ਧਾਰਾ 370 ਦੀ ਜ਼ਿਆਦਾਤਰ ਧਾਰਾਵਾਂ ਨੂੰ ਖਤਮ ਕਰਨ ਦੇ ਪ੍ਰਸਤਾਵ ਸਬੰਧੀ ਸਕੰਲਪ ਪੇਸ਼ ਕੀਤਾ। ਇਸ ਦੌਰਾਨ ਚਲੀ ਬਹਿਸ ਤੇ ਹਰੇਕ ਸਿਆਸੀ ਪਾਰਟੀ ਨੇ ਬਿਲ ਬਾਰੇ ਆਪਣੇ ਵਿਚਾਰ ਰੱਖੇ। ਸਮ... | 3 |
ਮੱਧ ਪ੍ਰਦੇਸ਼ 'ਚ ਭਾਜਪਾ ਕੱਟੇਗੀ ਮੰਤਰੀਆਂ ਸਮੇਤ 70-80 ਵਿਧਾਇਕਾਂ ਦੀਆਂ ਟਿਕਟਾਂ | Last updated: Tue, 23 Oct 2018 02:58 PM ISTਮੱਧ ਪ੍ਰਦੇਸ਼ ਵਿੱਚ ਸੱਤਾਧਾਰੀ ਪਾਰਟੀ ਭਾਜਪਾ ਆਪਣੇ 70 ਤੋਂ 80 ਮੌਜੂਦਾ ਵਿਧਾਇਕਾਂ ਤੇ ਕੁਝ ਮੰਤਰੀਆਂ ਦਾ ਟਿਕਟ ਕੱਟ ਸਕਦੀ ਹੈ। ਇਹ ਕਦਮ ਚੌਥੀ ਵਾਰ ਵਿਧਾਨ ਸਭਾ ਚੋਣ ਜਿੱਤਣ ਤੇ ਸੱਤਾ ਵਿਰੋਧੀ ਲਹਿਰ ਨਾਲ ਨਜਿੱਠਣ ਲਈ ਚੁੱਕਿਆ ਜਾਵੇਗਾ। ਸੂਬੇ ਦੇ ਇੱਕ ਸੀਨੀਅਰ ਨੇਤਾ ਨੇ ਕਿਹਾ, "ਭਾਜਪਾ ਨੇ 70 ਤੋਂ 80 ਵਿਧਾਇਕਾਂ ਅਤੇ ਕੁਝ ਮੰਤਰੀਆਂ ਨੂੰ ਟਿਕਟ ... | 3 |
⁄ ਮਨੋਰੰਜਨ | ਸਿੱਧੂ ਦੇ ਪਾਕਿਸਤਾਨ 'ਤੇ ਬਿਆਨ ਨੂੰ ਲੈ ਕੇ ਹੁਣ ਕ੍ਰਿਸ਼ਨਾ ਅਭਿਸ਼ੇਕ ਬੋਲੇ- ਜਵਾਨਾਂ ਲਈ ਇਹ ਕਦਮ ਚੁੱਕਣ ਨੂੰ ਤਿਆਰPublish Date:Wed, 20 Feb 2019 05:30 PM (IST)ਕਪਿਲ ਸ਼ਰਮਾ ਦੇ ਸ਼ੋਅ 'ਦ ਕਪਿਲ ਸ਼ਰਮਾ ਸ਼ੋਅ' 'ਚ ਨਵਜੋਤ ਸਿੰਘ ਸਿੱਧੂ ਤੋਂ ਬਾਅਦ ਹੁਣ ਅਰਚਨਾ ਪੂਰਨ ਸਿੰਘ ਸ਼ੋਅ ਦਾ ਹਿੱਸਾ ਬਣੀ ਹੈ, ਪਰ ਅਰਚਨਾ ਸ਼ੋਅ 'ਚ ਲੰਬੇ ਸਮੇਂ ਤਕ ਨਹੀਂ ਬਣੀ ਰਹੇਗੀ।ਮੁੰਬਈ- ਕਪਿਲ ਸ਼ਰਮਾ ਦੇ ਸ਼ੋਅ 'ਦ ਕਪਿਲ ਸ਼ਰ... | 1 |
ਮੰਗ ਘਟਣ ਨਾਲ ਸੋਨਾ ਸਸਤਾ, ਚਾਂਦੀ 'ਚ ਚਮਕ | ਇਸ ਵਿਚਾਲੇ, ਹਾਜ਼ਰ ਚਾਂਦੀ 310 ਰੁਪਏ ਵੱਧ ਕੇ 40,160 ਰੁਪਏ ਪ੍ਰਤੀ ਕਿੱਲੋ ਹੋ ਗਈ। ਹਫ਼ਤਾਵਾਰੀ ਡਿਲੀਵਰੀ ਚਾਂਦੀ ਵੀ 311 ਰੁਪਏ ਮਹਿੰਗੀ ਹੋ ਕੇ 39,187 ਰੁਪਏ ਪ੍ਰਤੀ ਕਿੱਲੋ ਹੋ ਗਈ। ਉਦਯੋਗਿਕ ਇਕਾਈਆਂ ਤੇ ਸਿੱਕਾ ਨਿਰਮਾਤਾਨਵੀਂ ਦਿੱਲੀ : ਵਿਦੇਸ਼ ਦੇ ਕਮਜ਼ੋਰ ਸੰਕੇਤਾਂ ਤੇ ਸਥਾਨਕ ਜਿਊਲਰਜ਼ ਦੀ ਮੰਗ ਘਟਣ ਨਾਲ ਸੋਨਾ 115 ਰੁਪਏ ਡਿੱਗ ਕੇ 33,210 ਰੁਪਏ ਪ੍ਰਤੀ ਦਸ ਗ੍ਰਾਮ ਰਹਿ ਗਿਆ। ਹਾਲਾਂਕਿ ਚਾਂਦੀ 31... | 0 |
⁄ ਮਨੋਰੰਜਨ | Bigg Boss 13: ਕੀ ਬੰਦ ਹੋ ਜਾਵੇਗਾ ਸਲਮਾਨ ਖ਼ਾਨ ਦਾ ਸ਼ੋਅ ਬਿੱਗ ਬੌਸ? ਕੇਂਦਰ ਸਰਕਾਰ ਲੈਣ ਜਾ ਰਹੀ ਇਹ ਵੱਡਾ ਫੈਸਲਾPublish Date:Mon, 14 Oct 2019 02:32 PM (IST)ਟੀਵੀ ਦਾ ਸਭ ਤੋਂ ਚਰਚਿਤ ਤੇ ਵਿਵਾਦਤ ਮੰਨਿਆ ਜਾਣ ਵਾਲਾ ਸ਼ੋਅ ਬਿੱਗ ਬੌਸ ਹਰ ਸੀਜ਼ਨ 'ਚ ਕੰਟ੍ਰੋਵਰਸੀ ਦਾ ਸ਼ਿਕਾਰ ਹੁੰਦਾ ਹੈ। ਹਾਲਾਂਕਿ ਹਰ ਸੀਜ਼ਨ ਸਫਲਤਾਪੂਰਵਕ ਪੂਰਾ ਵੀ ਹੋ ਜਾਂਦਾ ਹੈ ਪਰ ਇਸ ਵਾਰ ਸ਼ੋਅ 'ਤੇ ਖ਼ਤਰੇ ਦੇ ਬਾਦਜੇ... | 1 |
ਬੰਗਲਾਦੇਸ਼ ਖ਼ਿਲਾਫ਼ ਨਹੀਂ ਖੇਡਣਗੇ ਕੋਹਲੀ | ਭਾਰਤੀ ਕਪਤਾਨ ਵਿਰਾਟ ਕੋਹਲੀ ਬੰਗਲਾਦੇਸ਼ ਖ਼ਿਲਾਫ਼ ਹੋਣ ਵਾਲੀ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਵਿਚ ਆਰਾਮ ਕਰਨਗੇ। ਵਿਰਾਟ ਲੰਬੇ ਸਮੇਂ ਤੋਂ ਲਗਾਤਾਰ ਕ੍ਰਿਕਟ ਖੇਡ ਰਹੇ ਹਨ।ਨਵੀਂ ਦਿੱਲੀ (ਜੇਐੱਨਐੱਨ) : ਭਾਰਤੀ ਕਪਤਾਨ ਵਿਰਾਟ ਕੋਹਲੀ ਬੰਗਲਾਦੇਸ਼ ਖ਼ਿਲਾਫ਼ ਹੋਣ ਵਾਲੀ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਵਿਚ ਆਰਾਮ ਕਰਨਗੇ। ਵਿਰਾਟ ਲੰਬੇ ਸਮੇਂ ਤੋਂ ਲਗਾਤਾਰ ਕ੍ਰਿਕਟ ਖੇਡ ਰਹੇ ਹਨ। ਇਸੇ ਨੂੰ ਦੇਖਦੇ ਹੋਏ ਕੋਹਲੀ ਨ... | 2 |
ਮਿਲੋ Pakistan ਦੀ Sapna Choudhary ਨੂੰ, ਲਗਾਉਂਦੀ ਹੈ ਜ਼ਬਰਦਸਤ ਠੁਮਕੇ, Video Viral | ਸਪਨਾ ਚੌਧਰੀ (Sapna Choudhary) ਹਰਿਆਣਾ ਦੀ ਮਸ਼ਹੂਰ ਡਾਂਸਰ ਤੇ ਗਾਇਕਾ ਹੈ। ਉਸ ਨੇ ਆਪਣੇ ਡਾਂਸ ਜ਼ਰੀਏ ਹਰਿਆਣਾ ਤੋਂ ਇਲਾਵਾ ਪੂਰੇ ਦੇਸ਼ ਵਿਚ ਆਪਣੀ ਇਕ ਵੱਖਰੀ ਪਛਾਣ ਬਣਾ ਲਈ ਹੈ। ਸਪਨਾ ਨੇ ਆਪਣੇ ਹੁਨਰ ਦੇ ਦਮ 'ਤੇ ਟੈਲੀਵਨਵੀਂ ਦਿੱਲੀ : ਸਪਨਾ ਚੌਧਰੀ (Sapna Choudhary) ਹਰਿਆਣਾ ਦੀ ਮਸ਼ਹੂਰ ਡਾਂਸਰ ਤੇ ਗਾਇਕਾ ਹੈ। ਉਸ ਨੇ ਆਪਣੇ ਡਾਂਸ ਜ਼ਰੀਏ ਹਰਿਆਣਾ ਤੋਂ ਇਲਾਵਾ ਪੂਰੇ ਦੇਸ਼ ਵਿਚ ਆਪਣੀ ਇਕ ਵੱਖਰ... | 1 |
⁄ ਚੋਣਾਂ | Patiala Lok Sabha Elections 2019 : 'ਡਾਕਟਰ' ਨੇ 'ਪਰਜਾ' ਦੀ ਨਬਜ਼ ਤਾਂ ਟੋਹੀ ਪਰ ਇਲਾਜ ਨਾ ਕਰ ਸਕੇPublish Date:Wed, 20 Mar 2019 04:08 PM (IST)ਲੋਕ ਸਭਾ ਹਲਕਾ ਪਟਿਆਲਾ ਦੇ ਬਹੁਤੇ ਲੋਕ ਕਈ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਹਨ। ਪਟਿਆਲਾ ਦੇ ਵਿਧਾਇਕ ਕੈਪਟਨ ਅਮਰਿੰਦਰ ਸਿੰਘ ਦੂਸਰੀ ਵਾਰ ਮੁੱਖ ਮੰਤਰੀ ਬਣੇ ਤੇ ਪ੍ਰਨੀਤ ਕੌਰ ਰਾਹੀਂ ਇਹ ਹਲਕਾ ਕੇਂਦਰੀ ਵਜ਼ੀਰੀ ਵਿਚ ਨਾਂ ਦਰਜਨਵਦੀਪ ਢੀਂਗਰ... | 3 |
End of preview. Expand in Data Studio
README.md exists but content is empty.
- Downloads last month
- 42